Shopping cart imageShopping Cart (0) Items

All books using the keywords: Gobinder Singh Samrao

Japuji da Rabb (ਜਪੁਜੀ ਦਾ ਰੱਬ) Gobinder Singh Samrao
Books with a 0 star rating(0)
$15.00
Size: 6" x 9"
Binding: Perfect Bound
ISBN: 9781723150319
ਪੁਸਤਕ ਬਾਰੇ- ਹੱਥਲੀ ਪੁਸਤਕ ਮੌਜ਼ੂਦਾ ਟੀਕਿਆਂ ਦੀਆਂ ਮਨੌਤਾਂ ਤੇ ਧਾਰਨਾਵਾਂ ਤੋਂ ਹਟ ਕੇ ਹੈ। ਇਹ ਜਾਤੀ ਅਕੀਦਿਆਂ, ਪ੍ਰੰਪਰਾਗਤ ਲਕੀਰਾਂ ਤੇ ਸਮੂਹ ਵਿਧੀ-ਵਿਲੰਭਾਂ ਤੋਂ ਉਪਰ ਉੱਠ ਕੇ ਮੂਲ-ਮੰਤਰ ਦੀ ਅਨੂਠੀ ਧਾਰਣਾ ਦੇ ਹਰ ਸ਼ਬਦ ਚੋਂ ਗੁਰੂ ਜੀ ਦੇ ਵਾਸਤਵਿਕ ਸੰਦੇਸ਼ ਦੀ ਵਿਗਿਆਨਕ ਤੇ ਤਸਲੀਬਖ਼ਸ਼ ਭਾਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਗੱਲ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਜਪੁਜੀ ਸਾਹਿਬ ਸਿੱਖਾਂ ਦੁਆਰਾ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਹੈ। ਪਰ ਇਹ ਗੱਲ ਵੀ ਕਿਸੇ ਤੋਂ ਛੁੱਪੀ ਹੋਈ ਨਹੀਂ ਕਿ ਇਸ ਦੇ ਮੁਕੰਮਲ ਅਰਥ ਵਿਰਲੇ ਹੀ ਜਾਣਦੇ ਹਨ। ਇਸ ਗੱਲ ਦਾ ਓਹਲਾ ਉਹ ਆਪ ਵੀ ਨਹੀਂ ਰੱਖਦੇ। ਪਰ ਤਾਂ ਵੀ ਉਹ ਸਭ ਵਧਾਈ ਦੇ ਪਾਤਰ ਹਨ ਕਿਉਂਕਿ ਜਾਣੇ ਅਣਜਾਣੇ ਉਹ ਹਰ ਰੋਜ਼ ਇਕ ਅਜਿਹੀ ਲਿਖਤ ਨਾਲ ਜੁੜਦੇ ਹਨ ਜਿਸ ਜਿਹੀ ਨਾ ਦੁਨੀਆਂ ਵਿਚ ਕਦੇ ਲਿਖੀ ਗਈ ਤੇ ਨਾ ਹੀ ਲਿਖੀ ਜਾਵੇਗੀ। ਇਹ ਕਥਨ ਹੀ ਇਸ ਹਥੱਲੀ ਪੁਸਤਕ ਦਾ ਸਾਰ ਹੈ। ਇਸ ਗੱਲ ਨੂੰ ਬਹੁਤੇ ਸ਼ਬਦਾਂ ਵਿਚ ਇੱਥੇ ਕਹਿਣਾ ਸੰਭਵ ਨਹ ...