Shopping cart imageShopping Cart (0) Items

Japuji da Rabb (ਜਪੁਜੀ ਦਾ ਰੱਬ)

Japuji da Rabb (ਜਪੁਜੀ ਦਾ ਰੱਬ) cover image
Japuji da Rabb (ਜਪੁਜੀ ਦਾ ਰੱਬ) cover image Japuji da Rabb (ਜਪੁਜੀ ਦਾ ਰੱਬ) cover image Japuji da Rabb (ਜਪੁਜੀ ਦਾ ਰੱਬ) cover image
Click images to enlarge
by: Gobinder Singh Samrao
Books with a 0 star rating  (0)
Publication Date: January 14, 2019
Book Size: 6" x 9"
Pages: 171
Binding: Perfect Bound
ISBN: 9781723150319
$15.00

Usually prints within 3 - 5 business days
$10.00
Available eBook Format(s): pdf and pdf
eBooks will be available for immediate download after the purchase has been completed.
Book Synopsis
ਪੁਸਤਕ ਬਾਰੇ-
ਹੱਥਲੀ ਪੁਸਤਕ ਮੌਜ਼ੂਦਾ ਟੀਕਿਆਂ ਦੀਆਂ ਮਨੌਤਾਂ ਤੇ ਧਾਰਨਾਵਾਂ ਤੋਂ ਹਟ ਕੇ ਹੈ। ਇਹ ਜਾਤੀ ਅਕੀਦਿਆਂ, ਪ੍ਰੰਪਰਾਗਤ ਲਕੀਰਾਂ ਤੇ ਸਮੂਹ ਵਿਧੀ-ਵਿਲੰਭਾਂ ਤੋਂ ਉਪਰ ਉੱਠ ਕੇ ਮੂਲ-ਮੰਤਰ ਦੀ ਅਨੂਠੀ ਧਾਰਣਾ ਦੇ ਹਰ ਸ਼ਬਦ ਚੋਂ ਗੁਰੂ ਜੀ ਦੇ ਵਾਸਤਵਿਕ ਸੰਦੇਸ਼ ਦੀ ਵਿਗਿਆਨਕ ਤੇ ਤਸਲੀਬਖ਼ਸ਼ ਭਾਲ ਕਰਨ ਦੀ ਕੋਸ਼ਿਸ਼ ਕਰਦੀ ਹੈ।
ਇਹ ਗੱਲ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਜਪੁਜੀ ਸਾਹਿਬ ਸਿੱਖਾਂ ਦੁਆਰਾ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਹੈ। ਪਰ ਇਹ ਗੱਲ ਵੀ ਕਿਸੇ ਤੋਂ ਛੁੱਪੀ ਹੋਈ ਨਹੀਂ ਕਿ ਇਸ ਦੇ ਮੁਕੰਮਲ ਅਰਥ ਵਿਰਲੇ ਹੀ ਜਾਣਦੇ ਹਨ। ਇਸ ਗੱਲ ਦਾ ਓਹਲਾ ਉਹ ਆਪ ਵੀ ਨਹੀਂ ਰੱਖਦੇ। ਪਰ ਤਾਂ ਵੀ ਉਹ ਸਭ ਵਧਾਈ ਦੇ ਪਾਤਰ ਹਨ ਕਿਉਂਕਿ ਜਾਣੇ ਅਣਜਾਣੇ ਉਹ ਹਰ ਰੋਜ਼ ਇਕ ਅਜਿਹੀ ਲਿਖਤ ਨਾਲ ਜੁੜਦੇ ਹਨ ਜਿਸ ਜਿਹੀ ਨਾ ਦੁਨੀਆਂ ਵਿਚ ਕਦੇ ਲਿਖੀ ਗਈ ਤੇ ਨਾ ਹੀ ਲਿਖੀ ਜਾਵੇਗੀ। ਇਹ ਕਥਨ ਹੀ ਇਸ ਹਥੱਲੀ ਪੁਸਤਕ ਦਾ ਸਾਰ ਹੈ। ਇਸ ਗੱਲ ਨੂੰ ਬਹੁਤੇ ਸ਼ਬਦਾਂ ਵਿਚ ਇੱਥੇ ਕਹਿਣਾ ਸੰਭਵ ਨਹੀਂ ਕਿਉਂਕਿ ਪੂਰੀ ਪੁਸਤਕ ਹੀ ਇਸ ਕਥਨ ਦਾ ਵਿਸਥਾਰ ਹੈ।
Customer Comments
Be the first to write a comment and rate this book
About The Author

Other Books By This Author